Campus-Bells

Baba Moni Ji Maharaj Education College

Bathinda, Punjab · Teachers Education · Private-Unaided

Est. 2008

ABOUT

Overview

ਬਾਬਾ ਮੋਨੀ ਜੀ ਗੁਰੱਪ ਆਫ਼ ਇੰਸੀਟੀਚਿਊਸ਼ਨਜ਼ ਦੀ ਸਥਾਪਨਾ 2007 ਵਿੱਚ ਸ੍ਰੀ ਹਰਮੰਦਰ ਸਿੰਘ ਐਜੂਕੇਸ਼ਨ ਸੁਸਇਟੀ (ਰਜਿ :) ਬਠਿੰਡਾ ਵੱਲੋਂ ਇਲਾਕੇ ਵਿੱਚ ਵਿੱਦਿਆ ਦਾ ਚਾਨਣ ਫੈਲਾਉਣ ਦੇ ਮਨਸ਼ੇ ਨਾਲ ਕੀਤੀ ਗਈ , ਜੋ ਵਿੱਦਿਅਕ ਪੱਖ ਤੋਂ ਪੱਛੜੇ ਇਸ ਇਲਾਕੇ ਲਈ ਵਰਦਾਨ ਸਾਬਿਤ ਹੋਈ ਹੈ । ਅੱਜ ਇਹ ਸੰਸਥਾ ਇਲਾਕੇ ਦੀ ਹਰਮਨ ਪਿਆਰੀ ਵਿੱਦਿਅਕ ਸੰਸਥਾ ਹੈ , ਜਿੱਥੇ ਵਿੱਦਿਆਰਥੀਆਂ ਦੀ ਸਰਵਪੱਖੀ ਸ਼ਖ਼ਸੀਅਤ ਉਸਾਰਨ ਦੇ ਉਦੇਸ਼ ਨਾਲ ਸੰਸਥਾ ਵੱਲੋਂ ਅਕਾਦਮਿਕ ਸਹੂਲਤਾਂ ਦੇ ਨਾਲ ਸਾਹਿਤਕ, ਸੱਭਿਆਚਾਰਕ ਗਤੀਵਿਧੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ । ਪਿਛਲੇ ਸਾਲਾਂ ਵਿੱਚ ਪ੍ਰਾਪਤ ਹੋਏ ਸ਼ਾਨਦਾਨ ਨਤੀਜੇ ਅਧਿਆਪਕਾਂ,ਵਿਦਿਆਰਥੀਆਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਅਤੇ ਸਹਿਯੋਗ ਦਾ ਹੀ ਸਿੱਟਾ ਹਨ । ਇਸ ਸਮੇਂ ਸੰਸਥਾ ਵਿੱਚ +1,+2,(Arts, Science Group), B.A. ( All Subjects), B.C.A., P.G.D.C.A., M.Sc. (IT), M.Sc. (IT) LE, M.A (Punjabi) ਅਤੇ B.Ed. ਦੇ ਕੋਰਸ ਸਫ਼ਲਤਾ ਪੂਰਵਕ ਚੱਲ ਰਹੇ ਹਨ । ਸੰਸਥਾ ਵੱਲੋਂ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ । ਸੰਸਥਾ ਦਾ ਉਦੇਸ਼ ਜਿੱਥੇ ਵਿਸ਼ਵੀਕਰਨ ਦੇ ਦੌਰ ਵਿੱਚ ਕਿੱਤਾਮੱਖੀ ਅਤੇ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣਾ ਹੈ । ਉਥੇ ਇਸ ਦਾ ਮੁੱਢਲਾ ਉਦੇਸ਼ ਵਿਦਿਆਰਥੀਆਂ ਅੰਦਰ ਚੰਗੇਰੀ ਜੀਵਨ ਜਾਂਚ ਲਈ ਚੰਗੀਆਂ ਕਦਰਾਂ-ਕੀਮਤਾਂ ਦਾ ਸੰਚਾਰ ਕਰਕੇ ਚੰਗੇ ਨਾਗਰਿਕ ਬਣਾਉਣਾ ਹੈ ਤਾਂ ਕਿ ਉਹ ਚੰਗੇਰੇ ਸਮਾਜ ਦਾ ਨਿਰਮਾਣ ਕਰ ਸਕਣ । ਅਸੀਂ ਆਪ ਸਭ ਤੋਂ ਸਹਿਯੋਗ ਦੀ ਉਮੀਦ ਨਾਲ ਸਮਾਜ ਅਤੇ ਰਾਸ਼ਟਰ ਪ੍ਰਤੀ…

AT A GLANCE

Key information

Established

2008

Ownership

Private-Unaided

Stream

Teachers Education

Location

Bathinda, Punjab

ACADEMICS

Courses offered

1 programme at Baba Moni Ji Maharaj Education College

GALLERY

Campus photos

Baba Moni Ji Maharaj Education College campus photo 1

Photos: www.bmjgroup.net

Listed on Campusbells since 28 Sept 2026·Last updated 29 Sept 2026

SIMILAR INSTITUTIONS

You may also like

Stay in the loop

Get campus insights, scholarship alerts and admission tips delivered straight to your inbox.

Sign up