Skip to main content
Campusbells
Gurmat College logo

Gurmat College

Patiala, Punjab · General · Private-Aided

Est. 1967

About

About Gurmat College

Gurmat College is a private aided college in Patiala, Punjab, established in 1967. Campusbells lists it under General.

ਵਿਦਿਆਰਥੀਆਂ ਨੂੰ ਗੁਰਮਤਿ ਪਰੰਪਰਾਵਾਂ ਅਤੇ ਸਿਖ ਮਰਿਆਦਾ ਵਿਚ ਪਰਪੱਕ ਕਰਨਾ ਅਕਾਦਮਿਕ ਕੋਰਸਵਰਕ ਦਾ ਹਿੱਸਾ ਹੈ। ਕਥਾ ਅਤੇ ਕੀਰਤਨ ਰੂਹ ਦੀ ਖੁਰਾਕ ਹੈ। ਇਹ ਅਕਾਲ ਪੁਰਖ ਨਾਲ ਨਾਲ ਪ੍ਰੇਮ ਪਾਉਣ ਦਾ ਜਰੀਆ ਹੈ। ਸਿਖੀ ਦੇ ਪ੍ਰਚਾਰ-ਪ੍ਰਸਾਰ ਦਾ ਅਹਿਮ ਸਾਧਨ ਵੀ ਇਹ ਵਿਧਾ ਹੈ। ਗੁਰਮਿਤ ਕਾਲਜ ਪਟਿਆਲਾ ਵਿਖੇ ਦੋ ਸਾਲਾਂ ਦੇ ਦੌਰਾਨ ਵਿਦਿਆਰਥੀਆਂ ਨੂੰ ਇਹਨਾਂ ਵਿਧਾਵਾਂ ਦੀ ਸਿਖਲਾਈ ਦਿਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਚੰਗਾ ਵਕਤਾ ਬਣਾਉਣ ਲਈ ਗੁਰਮਤਿ ਸਿਧਾਂਤਾਂ, ਸੰਕਲਪਾਂ ਅਤੇ ਸੰਸਥਾਵਾਂ ਸਬੰਧੀ ਵਿਸ਼ਿਆਂ ’ਤੇ ਵਿਆਖਿਆਨ ਕਰਨੇ ਸਿਖਾਏ ਜਾਂਦੇ ਹਨ। ਇਸਦੇ ਨਾਲ ਹੀ ਸਿਖ ਮਰਯਾਦਾ ਅਤੇ ਗੁਰਦੁਆਰਾ ਸਾਹਿਬ ਦੀ ਮਰਯਾਦਾ ਦੀ ਸਿਖਲਾਈ ਲਈ ਸਵੇਰੇ-ਸ਼ਾਮ ਗੁਰਦੁਆਰਾ ਸਾਹਿਬ ਦੀ ਹਾਜਰੀ ਹਰੇਕ ਵਿਦਿਆਰਥੀ ਲਈ ਲਾਜਮੀ ਹੈ। ਇਸ ਕਲਾਸ ਵਿਚ ਵਿਦਿਆਰਥੀ ਨਿਤਨੇਮ, ਅਰਦਾਸ, ਹੁਕਨਾਮਾ, ਸੁਖਆਸਨ ਕਰਨ ਦੀ ਸਿਖਲਾਈ ਦੇ ਨਾਲ-ਨਾਲ ਕਥਾ, ਕੀਰਤਨ ਅਤੇ ਵਿਆਖਿਆਨ ਦਾ ਅਭਿਆਸ ਵੀ ਕਰਦੇ ਹਨ। ਇਹ ਅਭਿਆਸ ਜਿਥੇ ਵਿਦਿਆਰਥੀਆਂ ਦੀ ਯੋਗਤਾ ਵਿਚ ਵਾਧਾ ਕਰਦਾ ਹੈ ਉਥੇ ਗੁਰਮਤਿ ਪਰੰਪਰਾਵਾਂ ਅਤੇ ਵਿਰਸੇ ਨਾਲ ਉਹਨਾਂ ਦੀ ਸਾਂਝ ਨੂੰ ਵੀ ਡੂੰਘਾ ਕਰਦਾ ਹੈ।

Helping students mature in Gurmat traditions and Sikh code of conduct is an essential part of the academic coursework.

As described on the institution’s website

At a glance

Key facts

Established
1967
Ownership
Private-Aided
Stream
General

Gallery

Gurmat College: campus photo 1Gurmat College: campus photo 2Gurmat College: campus photo 3Gurmat College: campus photo 4Gurmat College: campus photo 5Gurmat College: campus photo 6Gurmat College: campus photo 7Gurmat College: campus photo 8

Photos: gurmatcollegepatiala.org.in

Campus life

Facilities at Gurmat College

  • Hostel
  • Library

Listed on Campusbells since Last updated Website last checked

Similar institutions

Desh Bhagat College, Bardwal Dhuri

Sangrur, Punjab · General

Arjan Dass College

Moga, Punjab · General

Doaba College Jalandhar

Jalandhar, Punjab · General

B.U.C. College

Gurdaspur, Punjab · General

Akal Degree College

Sangrur, Punjab · General

A.S.College Khanna

Ludhiana, Punjab · General

Stay in the loop

Get campus insights, scholarship alerts and admission tips delivered straight to your inbox.

Sign up